ਭ੍ਰਿਸ਼ਟਾਚਾਰ ਵਿਰੋਧੀ ਦੇਸ਼ ਵਿਆਪੀ ਵਿਦਿਆਰਥੀ-ਨੌਜਵਾਨ ਸੰਘਰਸ਼ sign now

ਸੰਕਲਪ
ਭ੍ਰਿਸ਼ਟਾਚਾਰ ਨੂੰ ਮਿਟਾਉਣ ਦਾ ਸਵਾਲ ਅੱਜ ਦੇਸ਼ ਨੂੰ ਬਚਾਉਣ ਤੇ ਆਮ ਜਨਤਾ ਦੇ ਜੀਵਨ, ਰੋਜਗਾਰ ਤੇ ਬੁਨਯਾਦੀ ਹੱਕਾਂ ਦੀ ਗਰੰਟੀ ਦੇ ਲਈ ਲਾਜਮੀ ਹੋ ਗਇਆ ਹੈ | ਭ੍ਰਿਸ਼ਟਾਚਾਰ ਦੇ ਖਿਲਾਫ਼ ਜੁਝਾਰੂ ਸੰਘਰਸ਼ ਖੜਾ ਕਰਨਾ ਅੱਜ ਹਰ ਉਸ ਵਿਅਕਤੀ ਦਾ ਫਰਜ਼ ਬਣ ਗਿਆ ਹੈ ਜੋ ਦੇਸ਼ ਨੂੰ ਵਿਕਣ ਤੇ ਬਰਬਾਦ ਹੋਣ ਤੋਂ ਬਚਾਉਣ ਲਈ ਕੁਝ ਕਰਨਾ ਚਾਹੁੰਦਾ ਹੈ|
ਇੰਨਾ ਹਾਲਤਾਂ ਵਿਚ ਅਸੀਂ ਭ੍ਰਿਸ਼ਟਾਚਾਰ ਦੇ ਖਿਲਾਫ਼ ਲੜਾਈ ਵਿਚ ਆਪਣੀ ਭੂਮਿਕਾ ਨਿਭਾਉਣ ਦਾ ਸੰਕਲਪ ਲੈਂਦੇ ਹਾਂ| ਅਸੀਂ ਵ ਦੇ ਲਈ ਜਿੰਮੇਵਾਰ ਨੀਤੀਆਂ, ਸੰਸਥਾਵਾਂ, ਸਰਕਾਰਾਂ ਤੇ ਭ੍ਰਿਸ਼ਟਾਚਾਰੀਆਂ ਨੂੰ ਬਚਾਉਣ ਵਾਲਿਆਂ ਦੇ ਖਿਲਾਫ਼ ਆਮ ਲੋਕਾਂ ਨੂੰ ਇਕਜੁੱਟ ਕਰਨ ਦਾ ਸੰਕਲਪ ਲੈਂਦੇ ਹਾਂ| ਇਸ ਵ ਵਿਰੋਧੀ ਲੜਾਈ ਨੂੰ ਤਾਂ ਹੀ ਜਿੱਤਿਆ ਜਾ ਸਕਦਾ ਹੈ ਜਦੋਂ ਅਸੀਂ ਸਾਰੇ ਇਸ ਵਿਚ ਆਪ ਸ਼ਾਮਿਲ ਹੋਈਏ ਤੇ ਹੋਰਾਂ ਨੂੰ ਵੀ ਇਸ ਨਾਲ ਜੋੜਨ ਦੀ ਜਿੰਮੇਵਾਰੀ ਨਿਭਾਈਏ|
ਅਸੀਂ ਵਿਦਿਆਰਥੀ-ਨੌਜਵਾਨ ਇਸ ਭ੍ਰਿਸ਼ਟਾਚਾਰ ਵਿਰੋਧੀ ਅਭਿਆਨ ਦਾ ਸਮਰਥਨ ਕਰਦੇ ਹਾਂ ਤੇ ਇਸ ਨੂੰ ਵੱਧ ਤੋਂ ਵੱਧ ਲੋਕਾਂ ਵਿਚ ਫੈਲਾਉਣ ਦਾ ਸੰਲਕਪ ਲੈਂਦੇ ਹਾਂ|
ਅਸੀਂ ੯ ਅਗਸਤ ੨੦੧੧ ਨੂੰ ਦਿੱਲੀ ਪਹੁੰਚ ਕੇ ਭ੍ਰਿਸ਼ਟਾਚਾਰ ਦੇ ਖਿਲਾਫ਼ ਆਪਣੀ ਇੱਕਜੁਟਤਾ ਦਾ ਮੁਜਹਾਰਾ ਕਰਾਂਗੇ ਤੇ ਭ੍ਰਿਸ਼ਟਾਚਾਰ ਵਿਰੋਧੀ ਲੜਾਈ ਨੂੰ ਮਜਬੂਤ ਕਰਾਂਗੇ|

Sign The Petition

OR

If you already have an account please sign in, otherwise register an account for free then sign the petition filling the fields below.
Email and the password will be your account data, you will be able to sign other petitions after logging in.

Privacy in the search engines? You can use a nickname:

Attention, the email address you supply must be valid in order to validate the signature, otherwise it will be deleted.

I confirm registration and I agree to Usage and Limitations of Services

I confirm that I have read the Privacy Policy

I agree to the Personal Data Processing

Shoutbox

Who signed this petition saw these petitions too:

Sign The Petition

OR

If you already have an account please sign in

Comment

I confirm registration and I agree to Usage and Limitations of Services

I confirm that I have read the Privacy Policy

I agree to the Personal Data Processing

Goal
7 / 1000

Latest Signatures

Hasmeet SinghBy:
People and OrganizationsIn:
Petition target:
Government

Tags

No tags

Share

Invite friends from your address book

Embed Codes

direct link

link for html

link for forum without title

link for forum with title

Widgets